ਕੋਵਿਡ-19; ਡਾ: ਤਲਵਾੜ ਹਰ ਸੋਮਵਾਰ ਸ਼ਾਮ ਨੂੰ 7 ਵਜੇ ਲਾਈਵ ਸੈਸ਼ਨ ਰਾਹੀਂ ਹੋਣਗੇ ਲੋਕਾਂ ਦੇ ਰੂਬਰੂ

ਚੰਡੀਗੜ, 18 ਜੁਲਾਈ:ਸਰਕਾਰ ਨੂੰ ਸੁਝਾਅ ਦੇਣ ਮਾਹਰ ਕਮੇਟੀ ਦੇ ਮੁਖੀ ਡਾ:ਕੇ.ਕੇ ਤਲਵਾੜ ਹਰ ਸੋਮਵਾਰ ਸ਼ਾਮ 7 ਵਜੇ ਪੰਜਾਬ ਸਰਕਾਰ ਦੇ ਫੇਸਬੁੱਕ ਪੇਜ ’ਤੇ ਲਾਈਵ ਸੈਸ਼ਨ ਰਾਹੀਂ ਸੂਬੇ ਦੇ ਲੋਕਾਂ ਦੇ ਰੂਬਰੂ ਹੋਣਗੇ। ਫੇਸਬੁੱਕ ਦੇ ਇਸ ਲਾਈਵ ਸੈਸ਼ਨ ਦੌਰਾਨ ਡਾ ਤਲਵਾੜ ਕੋਵਿਡ-19 ਸਬੰਧੀ ਸਪੱਸ਼ਟ, ਲਾਹੇਵੰਦ ਦੇ ਪੁਖ਼ਤਾ ਜਾਣਕਾਰੀ ਮੁਹੱਈਆ ਕਰਵਾਉਣਗੇ ਅਤੇ ਇਸਦੇ ਨਾਲ ਹੀ ਮਹਾਂਮਾਰੀ ਬਾਬਤ ਲੋਕਾਂ ਦੇ ਸਵਾਲਾਂ, ਸ਼ੱਕ ਅਤੇ ਕਿਆਸ ਅਰਾਈਆਂ … Continue reading ਕੋਵਿਡ-19; ਡਾ: ਤਲਵਾੜ ਹਰ ਸੋਮਵਾਰ ਸ਼ਾਮ ਨੂੰ 7 ਵਜੇ ਲਾਈਵ ਸੈਸ਼ਨ ਰਾਹੀਂ ਹੋਣਗੇ ਲੋਕਾਂ ਦੇ ਰੂਬਰੂ